ਜੋ ਰਾਤੀਂ ਜਾਗਨ ਕਾਲੀਆਂ, ਸੋਈ ਖਾਣ ਸੁਖਾਲੀਆਂ

- (ਜਿਹੜੇ ਰੱਜ ਕੇ ਮਿਹਨਤ ਕਰਦੇ ਹਨ, ਓਹੀ ਸੁਖਾਲੇ ਰਹਿੰਦੇ ਹਨ)

ਤੇਰੇ ਵਰਗੇ ਨੇ ਕੀ ਤਰੱਕੀ ਕਰਨੀ ਹੈ। ਨਿਰਾ ਆਲਸੀ ਤੇ ਸੁਸਤ, ਤਰੱਕੀ ਤਾਂ ਉਨ੍ਹਾਂ ਲੋਕਾਂ ਦੇ ਪੈਰ ਚੁੰਮਦੀ ਹੈ ਜਿਹੜੇ ਦਿਨ-ਰਾਤ ਇੱਕ ਕਰਦੇ ਹਨ । ਸੁਣਿਆ ਨਹੀਂ ਜੇ :- ਜੋ ਰਾਤੀਂ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ