ਜੋਗਨ ਗਈ ਤੇ ਭੋਗਨ ਆਈ

- (ਸੰਜਮ ਘਰੋਂ ਨਿਕਲ ਜਾਵੇ ਤੇ ਸ਼ਾਹ ਖਰਚੀ ਆ ਜਾਵੇ)

ਮੇਰੀ ਅਗਲੀ ਭਰਜਾਈ ਤਾਂ ਬੜੀ ਭਲੀ ਲੋਕ ਸੀ, ਬੜੀ ਗਰੀਬਣੀ, ਸਾਦੀ ਤੇ ਸੰਜਮੀ, ਪਰ ਹੁਣ ਤਾਂ 'ਜੋਗਨ ਗਈ ਤੇ ਭੋਗਨ ਆਈ ਵਾਲਾ ਹਿਸਾਬ ਹੈ । ਨਵੀਂ ਵਿਆਂਹਦੜ ਤਾਂ ਬੜਾ ਹੀ ਧਨ ਦਾ ਨਾਸ ਕਰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ