ਜੋਗੀ ਭੁਲਾ, ਦੂਣਾ ਲਾਹ

- (ਜਾਹਿਰੀ ਤੌਰ ਤੇ ਤਾਂ ਨੁਕਸਾਨ ਜਾਪੇ, ਪਰ ਵਿੱਚੋਂ ਹੋਵੇ ਲਾਭ)

ਤੁਸੀਂ ਕਿੱਥੋਂ ਨੁਕਸਾਨ ਉਠਾਉਣ ਵਲੇ ਹੋ ? 'ਜੋਗੀ ਭੁਲਾ, ਦੂਣਾ ਲਾਹ' ਤੁਸੀਂ ਤਾਂ ਭੁਲੇਖੇ ਵਿੱਚ ਵੀ ਆਪਣਾ ਹੀ ਲਾਭ ਸੋਚਦੇ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ