ਜੋਗੋਂ ਰਲੀ ਜੋਗ, ਇਕ ਨੂੰ ਗਿਲੜ ਦੂਜੀ ਨੂੰ ਪਾਨਾ ਰੋਗ

- (ਜਦ ਇੱਕੋ ਜਿਹੇ ਭੈੜੇ ਇਕੱਠੇ ਹੋ ਜਾਣ)

ਹੁਣ ਤਾਂ ਯਾਰੋ, ਸਾਰੇ ਇੱਕੋ ਜੇਹੇ ਹਾਂ, ਕੋਈ ਸਲਾਹ ਸੋਠਾ ਘੜੋ, ਨਿਤ ਨਿਤ ਇਹ ਇਕੱਠ ਕਿਤੇ ਹੋ ਚਲਿਆ ਜੇ, ਅਖੇ 'ਜੋਗੋਂ ਰਲੀ ਜੋਗ, ਇਕ ਨੂੰ ਗਿਲੜ, ਦੂਜੀ ਨੂੰ ਪਾਨਾ ਰੋਗ'।

ਸ਼ੇਅਰ ਕਰੋ

📝 ਸੋਧ ਲਈ ਭੇਜੋ