ਜੌਂ ਸਾਵੇ ਤਾਂ ਕੋਈ ਨ ਆਵੇ, ਜੌਂ ਪੱਕੇ ਤਾਂ ਸਭੇ ਸਕੇ

- (ਸਭ ਮਤਲਬ ਦੇ ਯਾਰ ਹਨ)

ਭਰਾ ਜੀ ! ਦੁਨੀਆਂ ਮਤਲਬ ਦੀ ਹੈ, ਉਂਝ ਕੌਣ ਕਿਸੇ ਨੂੰ ਪੁੱਛਦਾ ਹੈ । 'ਜੌਂ ਸਾਵੇ ਕੋਈ ਨਾ ਆਵੇ, ਜੌਂ ਪੱਕੇ ਤਾਂ ਸਭੇ ਸਕੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ