ਜੂਠ ਖਾਈਦਾ ਹੈ, ਮਿੱਠੇ ਦੇ ਤ੍ਰਾਣ

- (ਲਾਲਚ ਕਰਕੇ ਹੀ ਕੋਈ ਮਾੜਾ ਕੰਮ ਕਰਦਾ ਹੈ)

ਲਾਲਚ ਹੀ ਮਾੜੇ ਕੰਮਾਂ ਵਿੱਚ ਫਸਾਉਂਦਾ ਹੈ, ਨਹੀਂ ਤਾਂ ਕੋਈ ਮਾੜਾ ਕੰਮ ਕਰੇ ਹੀ ਨਾ । 'ਜੂਠ ਖਾਈਦਾ ਹੈ, ਮਿੱਠੇ ਦੇ ਤ੍ਰਾਣ'।

ਸ਼ੇਅਰ ਕਰੋ

📝 ਸੋਧ ਲਈ ਭੇਜੋ