ਜੋੜ ਜੋੜ ਮਰ ਜਾਣਗੇ, ਮਾਲ ਜਵਾਈ ਖਾਣਗੇ

- (ਬਹੁਤ ਹੀ ਸੂਮ ਸੰਬੰਧੀ ਇਹ ਅਖਾਣ ਵਰਤਦੇ ਹਨ, ਕਿ ਉਸਦਾ ਧਨ ਲੋਕੀ ਹੀ ਵਰਤਦੇ ਹਨ)

ਰਲੇ ਸ਼ਾਹ ਰੱਜ ਕੇ ਸੂੰਮ ਹੈ । ਭੰਨੀ ਕੌਡੀ ਵੀ ਖਰਚ ਨਹੀਂ ਕਰਦਾ । ਰਾਮ ਸਿੰਘ ਕਹਿਣ ਲੱਗਾ, “ਕੋਈ ਗੱਲ ਨਹੀਂ 'ਜੋੜ ਜੋੜ ਮਰ ਜਾਣਗੇ, ਮਾਲ ਜਵਾਈ ਖਾਣਗੇ ਓਹਦੇ ਕਿਸ ਕੰਮ ?"

ਸ਼ੇਅਰ ਕਰੋ

📝 ਸੋਧ ਲਈ ਭੇਜੋ