ਜੋੜੀਆਂ ਜਗ ਥੋੜ੍ਹੀਆਂ, ਨਰੜ ਬਥੇਰੇ

- (ਪਤੀ ਤੇ ਪਤਨੀ ਦਾ ਅਜੋੜ ਹੋਵੇ ਤੇ ਘਰ ਸੰਜਮੀ ਨਾ ਹੋਵੇ)

ਵਰਿਆਮ-- ਘਰ ਵਾਲੀ ਜੇ ਮਤਲਬ ਦੀ ਜੁੜੇ; ਤਾਂਹੀਓਂ ਦਿਲ ਖੁਸ਼ ਹੁੰਦਾ ਏ। ਪਿੰਡ ਵਿਚ ਦੇਖੀਦਾ ਏ ਬੁਰੇ ਹਾਲ ਜੇ। 'ਜੋੜੀਆਂ ਜਗ ਥੋੜ੍ਹੀਆਂ ਨਰੜ ਬਥੇਰੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ