ਜੋਸ਼ ਵਿੱਚ ਹੋਸ਼ ਨਹੀਂ ਰਹਿੰਦੀ

- (ਗੁੱਸੇ ਵਿੱਚ ਅਕਲ ਟਿਕਾਣੇ ਨਹੀਂ ਰਹਿੰਦੀ)

ਪੋਰਸ- ਜੋਸ਼ ਵਿੱਚ ਹੋਸ਼ ਨਹੀਂ ਰਹਿੰਦੀ। ਕਈ ਵਾਰ ਸੈਨਿਕ ਆਪਸ ਵਿੱਚ ਹੀ ਛਿਤਰ-ਪਤਾਣ ਹੋ ਪੈਂਦੇ ਨੇ। ਵੈਰੀ ਦੇ ਸੂਰਮਿਆਂ ਨੂੰ ਇਹੋ ਜਿਹਾ ਸੁਨਹਿਰੀ ਮੌਕਾ ਹੱਥ ਆ ਜਾਂਦਾ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ