ਜੌਂ ਲਿਛਕੇ ਤੇ ਯਾਰ ਖਿਸਕੇ

- (ਮਤਲਬ ਪੂਰਾ ਹੋਣ ਤੇ ਜਦੋਂ ਕੋਈ ਖਿਸਕ ਜਾਏ)

ਸਰਨੀ- ਰਾਧਾ ਨੇ ਤਾਂ ਕੰਮ ਲੈ ਕੇ ਨੱਸਣ ਦੀ ਕੀਤੀ ਅਖੇ 'ਜੌਂ ਲਿਛਕੇ ਤੇ ਯਾਰ ਖਿਸਕੇ' ਵਾਲੀ ਗੱਲ ਕੀਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ