ਜੂਆ ਕਿਨੇ ਨਾ ਜਿਤਿਆ ਸਭ ਜੂਏ ਜਿਤੇ

- (ਜੂਆ ਖੇਡਣ ਵਿੱਚ ਹਾਨ ਹੀ ਹਾਨ ਹੈ)

ਗਏ ਜੁਆਰੀ ਦੋਏ ਹੱਥ ਝਾੜ । ਜੁਆਰੀਆਂ ਦੇ ਪੱਲੇ ਤਾਂ ਅੰਤ ਨੂੰ ਸੁਆਹ ਹੀ ਪੈਂਦੀ ਹੈ 'ਜੂਆ ਕਿਨੇ ਨਾ ਜਿੱਤਿਆ ਸਭ ਜੂਏ ਜਿਤੇ"।

ਸ਼ੇਅਰ ਕਰੋ

📝 ਸੋਧ ਲਈ ਭੇਜੋ