ਜੂਆ ਮਿੱਠੀ ਹਾਰ

- (ਜੁਆਰੀਆ ਜੂਆ ਖੇਡਦਿਆਂ ਭਾਵੇਂ ਹਾਰ ਹੀ ਜਾਵੇ, ਪਰ ਜੂਆ ਖੇਡਣ ਤੋਂ ਨਹੀਂ ਹਟਦਾ)

‘ਜੂਆ ਮਿੱਠੀ ਹਾਰ ਜੇ। ਮਨੁੱਖ ਜਿੱਤ ਦੀ ਆਸ ਉੱਤੇ ਖੇਡਦਾ ਹੀ ਜਾਂਦਾ ਹੈ, ਭਾਵੇਂ ਹਰ ਵੇਰ ਹਾਰ ਹੀ ਹੁੰਦੀ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ