ਜੂਆਂ ਤੋਂ ਡਰਦੇ ਕੱਪੜੇ ਨਹੀਂ ਪਾੜ ਸੁਟੀਦੇ

- (ਮਾਮੂਲੀ ਨੁਕਸਾਨ ਤੋਂ ਡਰਦਿਆਂ ਬਹੁਤਾ ਨੁਕਸਾਨ ਨਹੀਂ ਕਰਣਾ ਚਾਹੀਦਾ)

ਜਸ਼ੋਦਾ ਸੱਚੀ ਏ, ਉਸ ਨੂੰ ਸਹੁਰੇ ਘਰ ਵਾਲੇ ਸਾਰੇ ਰੋਭਾਂ ਮਾਰਦੇ ਨੇ, ਪਰ 'ਜੂਆਂ ਤੋਂ ਡਰਦੇ ਕੱਪੜੇ ਨਹੀਂ ਪਾੜ ਸੁਟੀਦੇ' ਘਰ ਨੂੰ ਛੱਡ ਦੇਣਾ ਉਸ ਲਈ ਬੜੀ ਮੂਰਖਤਾ ਹੋਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ