ਜੁਆਰ ਦੇ ਭੋਖੜੇ ਕੋਈ ਅੰਗਿਆਰ ਨਹੀਂ ਭਖਦਾ

- (ਯੋਗ ਚੀਜ਼ ਜਾਂ ਵਸੀਲੇ ਦੀ ਵਰਤੋਂ ਹੀ ਠੀਕ ਹੈ)

ਤੁਸੀਂ ਵਿਚਾਰ ਤੋਂ ਕੰਮ ਲਉ। 'ਜੁਆਰ ਦੇ ਭੋਖੜੇ ਕੋਈ ਅੰਗਿਆਰ ਨਹੀਂ ਭਖਦਾ' ਨਾ ਸੋਨੇ ਦੀ ਕਟਾਰ ਵੇਖ ਕੇ ਕੋਈ ਢਿੱਡ ਵਿੱਚ ਖੋਭ ਲੈਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ