ਜੁਆਨੀ ਦੀ ਉਮਰੇ ਤੀਰਾਂ ਦੀ ਸੇਜਾਂ ਤੇ ਵੀ ਨੀਂਦ ਆ ਜਾਂਦੀ ਏ

- (ਅਰੋਗ ਜਵਾਨ ਨੂੰ ਔਖੀ ਤੋਂ ਔਖੀ ਕਾਰ ਕਰਦਿਆਂ ਵੀ ਸੁੱਖ ਮਿਲ ਜਾਂਦਾ ਹੈ)

ਕਹਿੰਦੇ ਹਨ 'ਜੁਆਨੀ ਦੀ ਉਮਰੇ ਤੀਰਾਂ ਦੀ ਸੇਜ ਉੱਤੇ ਵੀ ਨੀਂਦਰ ਆ ਜਾਂਦੀ ਹੈ । ਇਹੋ ਹਾਲ ਪੁਸ਼ਪਾ ਦਾ ਹੋਇਆ। ਨੀਂਦਰ ਨਾਲ ਉਸ ਦੀਆਂ ਅੱਖਾਂ ਗੁਟ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ