ਜੁਗਤ ਨਾਲ ਚੱਲੇ ਤਾਂ ਸਭ ਕੁਛ ਪੱਲੇ

- (ਵਿੱਤ ਅਨੁਸਾਰ ਚੱਲਣ ਨਾਲ ਕੋਈ ਘਾਟਾ ਨਹੀਂ ਪੈਂਦਾ)

ਮਨ-ਜੇ ਚਾਦਰ ਵੇਖ ਕੇ ਪੈਰ ਪਸਾਰੋ, ਤਾਂ ਤੁਹਾਨੂੰ ਕਾਹਦਾ ਘਾਟਾ ਏ ? 'ਜੁਗਤ ਨਾਲ ਚੱਲੇ, ਤਾਂ ਸਭ ਕੁਛ ਪੱਲੇ' ਅਜੇ ਵੀ ਸਮਝ ਜਾਓ। ਬਥੇਰਾ ਦੁੱਖ ਭੋਗ ਲਿਆ ਏ । ਛੱਡੋ ਝੂਠਿਆਂ ਵਿਖਾਵਿਆਂ ਨੂੰ। ਦੁਨੀਆਂ ਕਿਸੇ ਨੂੰ ਕੁਝ ਨਹੀਂ ਕਹਿੰਦੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ