ਜੁਲ ਖਦੂਲੀ ਮੌਜਾਂ ਮਾਣੇ

- (ਸਾਦੇ ਆਦਮੀ ਦੀ ਰਹਿਣੀ ਬਹਿਣੀ ਦੀ ਵਡਿਆਈ ਕੀਤੀ ਹੈ)

ਨਾਨਕੀ-ਭੈਣ ਚੰਦੋ ਬੜੀ ਹੀ ਸੰਜਮੀ ਹੈ ਇਸੇ ਲਈ ਸੁਖੀ ਵੀ ਹੈ। 'ਜੁਲ ਖਦੂਲੀ ਮੌਜਾਂ ਮਾਣੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ