ਜੁਲਾਹਿਆਂ ਦੇ ਪਠਾਣ ਵਿਗਾਰੀ

- (ਮਾੜਿਆਂ ਦੇ ਅਧੀਨ ਜਦ ਕੋਈ ਹੈਂਕੜ ਖਾਂ ਕਾਬੂ ਆ ਜਾਵੇ)

ਕੋਈ ਵੀ ਔਖੇ ਵੇਲੇ ਗਰੀਬਾਂ ਨੂੰ ਨਹੀਂ ਪਹੁੰਚਦਾ। ਜੁਲਾਹਿਆਂ ਦੇ ਪਠਾਣ ਵਿਗਾਰੀ' ਜੇ ਕੋਈ ਨੇੜੇ ਢੁਕਦਾ ਵੀ ਹੈ, ਉਹ ਵੀ ਉਪਰੋਂ ਉਪਰੋਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ