ਜੁੱਤੀ ਸੌੜੀ, ਪੈਂਡਾ ਖੋਟਾ, ਰੰਨ ਭੈੜੀ ਜੀਉਣਾ ਔਖਾ

- (ਸੌੜੀ ਜੁੱਤੀ ਤੇ ਭੈੜੀ ਰੰਨ ਬੜਾ ਦੁੱਖ ਦੇਂਦੀ ਹੈ)

ਚਲੋਂ ਇਹ ਵੀ ਚੰਗਾ ਹੋਇਆ ਗਲੋਂ ਤੇਰਿਉਂ ਬਲਾ ਲੱਥੀ, ਨਹੀਂ ਤਾਂ ਜੇ ਜੀਉਂਦੀ ਰਹਿੰਦੀ ਤਾਂ ਅਜੇ ਖਬਰੋਂ ਕੀ ਕੀ ਭੋਗਾਣੀਆਂ ਸੀ ਤੈਨੂੰ ਉਸ ਨੇ ! ਸਿਆਣੇ ਆਖਦੇ ਨੇ “ਜੁੱਤੀ ਸੌੜੀ, ਪੈਂਡਾ ਖੋਟਾ, ਰੰਨ ਭੈੜੀ, ਜੀਉਣਾ ਔਖਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ