ਕਾਮੇ ਲੜਨ ਬਖ਼ਤਾਵਰਾਂ ਦੇ ਤੇ ਬਲਦ ਲੜਨ ਕੰਮਬਖ਼ਤਾਂ ਦੇ

- (ਜੇ ਗ਼ਰੀਬ ਦੇ ਸਹਾਇਕ ਆਪੋ ਵਿੱਚ ਲੜਨ ਤਾਂ ਉਸ ਨੂੰ ਹਾਨੀ ਹੁੰਦੀ ਹੈ)

ਮੇਰੇ ਜਿਹੇ ਗ਼ਰੀਬਾਂ ਦਾ ਜ਼ੋਰ ਮੇਰੀਆਂ ਬਾਹਾਂ ਤੇ ਹੈ, ਅਮੀਰ ਦਾ ਪੈਸੇ ਤੇ । 'ਕਾਮੇ ਲੜਨ ਬਖ਼ਤਾਵਰਾਂ ਦੇ, ਬਲਦ ਲੜਨ ਕੰਮਬਖ਼ਤਾਂ ਦੇ । ਮੇਰੇ ਨਾਲ ਜੇ ਮੇਰੇ ਮਿੱਤਰ ਹੀ ਲੜ ਪਏ ਤਾਂ ਮੈਂ ਕਿਹੜੇ ਖੂਹ ਡਿੱਗਾਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ