ਕੱਚੇ ਦੀ ਗੱਲ ਕੱਚੀ। ਕਦੀ ਨਾ ਹੁੰਦੀ ਸੱਚੀ

- (ਕਿਸੇ ਝੂਠੇ ਉੱਪਰ ਭਰੋਸਾ ਨਹੀਂ ਕਰਨਾ ਚਾਹੀਦਾ)

ਤੁਸਾਂ ਰਾਮ ਲਾਲ ਬਾਬਤ ਗਿਲਾ ਹੀ ਕਿਉਂ ਕਰਦੇ ਹੋ ? ਉਸ ਨਾਲ ਮੇਰੀ ਵਰਤੋਂ ਤਾਂ ਇਹੋ ਹੀ ਦਸਦੀ ਹੈ 'ਕੱਚੇ ਦੀ ਗੱਲ ਕੱਚੀ, ਕਦੀ ਨਾ ਹੁੰਦੀ ਸੱਚੀ।"

ਸ਼ੇਅਰ ਕਰੋ

📝 ਸੋਧ ਲਈ ਭੇਜੋ