ਕਲ ਦੇ ਸਿਰ ਭਸ, ਅੱਜ ਸੁਖੀ ਹੋਕੇ ਵਸ

- (ਹੁਣ ਦਾ ਸਮਾਂ ਸੁਖੀ ਕਰੋ, ਕੱਲ੍ਹ ਦਾ ਫ਼ਿਕਰ ਨਾ ਕਰੋ)

ਵਲਾਇਤਾਂ ਦੇ ਜੀਵਨ ਦੀ ਗਹਿਮਾ ਗਹਿਮੀ ਤੇ ਮੌਜ ਮੇਲ ਨੂੰ ਵੇਖ ਕੇ ਬੰਦਾ ਬੇ-ਵਸ ਹੋ ਕੇ ਕਹਿ ਉੱਠਦਾ ਹੈ : '‘ਕਲ ਦੇ ਸਿਰ ਭਸ ਅੱਜ ਸੁਖੀ ਹੋ ਕੇ ਵਸ।

ਸ਼ੇਅਰ ਕਰੋ

📝 ਸੋਧ ਲਈ ਭੇਜੋ