ਕਲਾ ਕਲੰਦਰ ਵਸੇ, ਤੇ ਘੜਿਉਂ ਪਾਣੀ ਨੱਸੇ

- (ਘਰ ਵਿੱਚ ਦੁਬਿਧਾ ਪੈ ਜਾਣ ਨਾਲ ਕੰਮ ਖਰਾਬ ਹੋਣ ਲੱਗ ਪੈਂਦੇ ਹਨ)

ਤੁਸੀਂ ਉਸ ਨੂੰ ਗੱਦੀ ਦਾ ਮਾਲਕ ਬਣਾਓ ! ਘਰ ਵਿੱਚ ਦੁਬਿਧਾ ਪਾਕੇ ਕਲ ਦਾਸ ਦੇ ਮੂੰਹ ਨਾ ਜਾਓ। ਅਖੇ 'ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨੱਸੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ