ਕੱਲ੍ਹ ਜੰਮੀ ਗਿੱਦੜੀ ਤੇ ਅੱਜ ਹੋਇਆ ਵਿਆਹ

- (ਜਦ ਕੋਈ ਕਿਸੇ ਕੰਮ ਦੇ ਕਰਨ ਵਿੱਚ ਬੜੀ ਕਾਹਲੀ ਕਰੇ ਤਾਂ ਮਿਹਣੇ ਵਜੋਂ ਆਖਦੇ ਹਨ)

'ਨਿੱਠ ਕੇ ਬਹੁ ਨੀ । ਕਲ੍ਹ ਜੰਮੀ ਗਿੱਦੜੀ ਤੇ ਅੱਜ ਹੋਇਆ ਵਿਆਹ' । ਆਪਣਾ ਪਿੱਛਾ ਤਾਂ ਵੇਖ।

ਸ਼ੇਅਰ ਕਰੋ

📝 ਸੋਧ ਲਈ ਭੇਜੋ