ਕੱਲਾ ਰੱਬ ਕਰਕੇ ਰੁੱਖ ਭੀ ਨਾ ਹੋਵੇ

- (ਇਕੱਲਪੁਣੇ ਦੇ ਦੁੱਖ ਨੂੰ ਦਰਸਾਇਆ ਹੈ)

ਰਸਾਲੂ ਦੇ ਘਰੋਂ ਰਾਣੀ ਕੋਕਲਾ ਭੀ ਇਕੱਲ ਤੋਂ ਤੰਗ ਸੀ। ਕਹਿੰਦੇ ਹਨ, ਕੱਲਾ ਰੱਬ ਕਰਕੇ ਰੁੱਖ ਭੀ ਨਾ ਹੋਵੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ