ਕੱਲਰ ਵਿੱਚ ਬੀ

- (ਕਿਸੇ ਅਨਅਧਕਾਰੀ ਨੂੰ ਚੰਗੀ ਮੱਤ ਦੇਈਏ, ਪਰ ਫਲ ਕੁਝ ਨਾ ਨਿਕਲੇ)

ਕਰਮ ਚੰਦ ਨੂੰ ਸਮਝਾਉਣਾ ਤਾਂ 'ਕੱਲਰ ਵਿੱਚ ਬੀ' ਪਾਉਣ ਤੁਲ ਹੈ। ਉਸਨੂੰ ਇਕ ਨਹੀਂ ਪੋਹਣੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ