ਕੰਮ ਰਸੇ ਤਾਂ ਕਾਜੀ, ਨਾ ਰਸੇ ਤਾਂ ਪਾਜੀ

- (ਮਤਲਬ ਕੱਢਣ ਸਮੇਂ ਤਾਂ ਕਿਸੇ ਦੀ ਉਪਮਾ ਕੀਤੀ ਜਾਵੇ, ਪਰ ਮਤਲਬ ਨਾ ਪੂਰਾ ਹੋਣ ਤੇ ਨਿੰਦਿਆ)

ਕਈ ਲੋਕਾਂ ਦੀ ਮਿੱਤਰਤਾ ਨਿਰੀ ਮਤਲਬ ਦੀ ਹੁੰਦੀ ਹੈ। 'ਕੰਮ ਰਸੇ ਤਾਂ ਕਾਜੀ, ਨਾ ਰਸੇ ਤਾਂ ਪਾਜੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ