ਕਰਾਮਾਤ ਨਾਲੋਂ ਮੁਲਾਕਾਤ ਚੰਗੀ

- (ਕਿਸੇ ਨਾਲ ਮੇਲ ਜੋਲ ਰੱਖਣਾ ਕਰਾਮਾਤ ਨਾਲੋਂ ਚੰਗਾ ਹੈ)

ਸਭ ਨਾਲ ਘੁਲ ਮਿਲ ਕੇ ਰਹਿਣਾ ਤੇ ਆਪਣੇ ਨੇੜੇ ਤੇੜੇ ਦੇ ਸਭ ਚੰਗੇ ਲੋਕਾਂ ਨੂੰ ਜਾਨਣਾ ਇਕ ਕਰਾਮਾਤੀ ਗੁਣ ਹੈ। ਜਿੱਥੇ ਕਰਾਮਾਤ ਕੰਮ ਨਹੀਂ ਆਉਂਦੀ, ਉੱਥੇ ਮੁਲਾਕਾਤ ਆਉਂਦੀ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ