ਕਰੇ ਕੋਈ ਤੇ ਭਰੇ ਕੋਈ

- (ਖ਼ਰਾਬੀ ਕਰੇ ਤਾਂ ਕੋਈ ਹੋਰ, ਪਰ ਫੜ੍ਹ ਕਿਸੇ ਹੋਰ ਨੂੰ ਲਿਆ ਜਾਵੇ)

ਪਿਉ ਗਰਿਫ਼ਤਾਰ ਨਾ ਹੋ ਸਕੇ ਤਾਂ ਪੁੱਤਰ ਨੂੰ ਫੜ ਲਉ, ਖ਼ਾਵੰਦ ਦੇ ਵਰੰਟ ਹੋਣ ਤਾਂ ਉਸ ਦੀ ਇਸਤ੍ਰੀ ਨੂੰ ਜੇਹਲ ਵਿੱਚ ਪਾ ਦਿਓ । 'ਕਰੇ ਕੋਈ ਤੇ ਭਰੇ ਕੋਈ' ਦਾ ਰਿਵਾਜ ਜਾਗੀਰਦਾਰੀ ਸਮੇਂ ਆਮ ਹੁੰਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ