ਕਰੀਰ ਗਿੱਲਾ ਵੀ ਸੜੇ, ਸੱਸ ਗ਼ਰੀਬਣੀ ਵੀ ਲੜੇ

- (ਸੱਸਾਂ ਦਾ ਰੁੱਖਾ ਸੁਭਾ ਦੱਸਣ ਲਈ ਵਰਤਦੇ ਹਨ)

ਸੱਸ ਦੇ ਤਾਹਨਿਆਂ ਨਾਲ ਭੈਣਾਂ ਦਾ ਸੀਨਾ ਛੇਕ ਛੇਕ ਹੋਇਆ ਸਾਫ਼ ਦਿਖਾਈ ਦੇਂਦਾ ਹੈ। 'ਕਰੀਰ ਗਿੱਲਾ ਵੀ ਜਲੇ, ਸੱਸ ਗਰੀਬਣੀ ਵੀ ਲੜੇ ।' ਸੱਸ ਹਮੇਸ਼ਾ ਲਾਲ ਝੰਡਾ ਹੀ ਖੜਾ ਰੱਖਦੀ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ