ਕਰੇਲਾ ਕੌੜਾ, ਉਹ ਵੀ ਅਧਰਿੱਝਿਆ

- (ਕੋਈ ਔਕੜ ਹੋਵੇ ਤੇ ਉਪਰੋਂ ਹੋਰ ਕਰੜਾਈ ਆ ਪਵੇ)

ਕੁਦਰਤ ਕਰਤਾਰ ਦੀ ਇਸ ਸਿਆਲੇ ਦੀ ਜਵਾਨੀ ਨੂੰ ਜੋਬਨ ਚੜ੍ਹਾਉਣ ਲਈ ਬੱਦਲ ਆ ਗਏ, ਬੂੰਦਾ ਬਾਂਦੀ ਲਗ ਪਈ । ਇਸ ਨੇ ਤਾਂ ਉਹ ਗੱਲ ਕੀਤੀ ਜੀਕਰ 'ਕੌੜਾ ਕਰੇਲਾ, ਪਰ ਹੋਵੇ ਅਧਰਿੱਝਿਆ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ