ਖ਼ੈਰ ਕਲੰਦਰਾਂ, ਹੁੱਜਾਂ ਬਾਂਦਰਾਂ

- (ਜਦ ਕਿਸੇ ਕੰਮ ਵਿੱਚ ਲਾਭ ਤਾਂ ਕਿਸੇ ਨੂੰ ਪੁੱਜੇ, ਪਰ ਔਖ ਜਾਂ ਕਲੇਸ਼ ਕਿਸੇ ਹੋਰ ਨੂੰ ਹੋਵੇ)

ਇਹ ਚੰਗੀ ਗੱਲ ਹੈ ਪਈ 'ਖ਼ੈਰ ਕਲੰਦਰਾਂ, ਹੁੱਜਾਂ ਬਾਂਦਰਾਂ' ਔਖੇ ਵੇਲੇ ਤਾਂ ਅਸੀਂ ਮਰਦੇ ਰਹੇ, ਹੁਣ ਚੰਗੇ ਦਿਨ ਆਏ ਤਾਂ ਤੁਸੀਂ ਚੌਧਰੀ ਬਣ ਬੈਠੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ