ਖ਼ਸਮੇ ਭਾਣਾ ਖਰਾ ਸਿਆਣਾ

- (ਜਿਹੜਾ ਮਾਲਕ ਨੂੰ ਚੰਗਾ ਲੱਗੇ ਓਹੀ ਸਿਆਣਾ ਹੈ)

'ਖ਼ਸਮੇਂ ਭਾਣਾ ਖਰਾ ਸਿਆਣਾ' ਆਪਣੇ ਮਾਲਕ ਦੀ ਆਗਿਆ ਵਿੱਚ ਰਹਿਣਾ ਤੇ ਉਸਦੀ ਖ਼ੁਸ਼ੀ ਲੈਣੀ ਹੀ ਸਿਆਣਪ ਹੈ। ਹੋਰ ਚਤਰਾਈਆਂ ਸਭ ਵਿਅਰਥ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ