ਖੇਤੀ ਬੀਜੇ ਡਾਬਰ, ਨਾ ਗੋਰ ਨਾ ਕਫ਼ਨ

- (ਬਿਨਾਂ ਪੂਰਾ ਯਤਨ ਕੀਤੇ ਦੇ ਕੋਈ ਕੰਮ ਨਹੀਂ ਸੌਰਦਾ)

ਤੁਸੀਂ ਵੀ ਅੱਕਾਂ ਨਾਲੋਂ ਅੰਬ ਲਾਹੁਣਾ ਚਾਹੁੰਦੇ ਹੋ। 'ਖੇਤੀ ਬੀਜੇ ਡਾਬਰ ਨਾ ਗੋਰ ਨਾ ਕਫ਼ਨ' । ਯਤਨ ਪੂਰਾ ਕੀਤਾ ਨਹੀਂ ਤਾਂ ਫਲ ਕਿੱਥੋਂ ਮਿਲੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ