ਕੋਹ ਨਾ ਚੱਲੀ ਬਾਬਾ ਤਿਹਾਈ

- ਥੋੜ੍ਹਾ ਜਾ ਕੰਮ ਕਰਕੇ ਥੱਕ ਜਾਣਾ

ਮਨਜੋਤ, ਤੂੰ ਤਾਂ ਕਹਿ ਰਹੀ ਸੀ ਕਿ ਅੱਜ ਪੰਜਾਬੀ ਵਿਸ਼ੇ ਦੇ ਸਾਰੇ ਪਾਠ-ਕ੍ਰਮ ਦੀ ਦੁਹਰਾਈ ਕਰਨੀ ਹੈ ਪਰ ਤੂੰ ਤਾਂ ਦੋ ਪਾਠ ਪੜ੍ਹ ਕੇ ਹੀ ਅਰਾਮ ਕਰਨ ਲੱਗ ਪਈ, ਤੇਰਾ ਤਾਂ ਉਹ ਹਾਲ ਹੈ— ਅਖੇ-ਕੋਹ ਨਾ ਚੱਲੀ ਬਾਬਾ ਤਿਹਾਈ । ਮਨਜੋਤ ਦੇ ਮਾਤਾ ਜੀ ਨੇ ਕਿਹਾ।

ਸ਼ੇਅਰ ਕਰੋ