ਕ੍ਰੋਧੀ, ਨਿੱਜ ਧਰੋਹੀ

- (ਕ੍ਰੋਧੀ ਆਪਣਾ ਨੁਕਸਾਨ ਆਪੇ ਹੀ ਕਰਦਾ ਹੈ)

ਚੌਧਰੀ-ਮੁਨਸ਼ੀ ਨੇ ਗੁੱਸੇ ਵਿਚ ਆਪ ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ । ਸੱਚ ਹੈ : 'ਕ੍ਰੋਧੀ ਨਿੱਜ ਧਰੋਹੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ