ਕੁੜੀਆਂ ਤੇ ਧ੍ਰੇਕਾਂ ਵਧਦਿਆਂ ਚਿਰ ਨਹੀਂ ਲਗਦਾ

- (ਧੀਆਂ ਬੜੀ ਛੇਤੀ ਵੱਡੀਆਂ ਹੋ ਜਾਂਦੀਆ ਹਨ, ਭਾਵ ਉਨ੍ਹਾਂ ਦਾ ਭਾਰ ਛੇਤੀ ਹੀ ਮਹਿਸੂਸ ਹੋਣ ਲਗ ਪੈਂਦਾ ਹੈ)

ਵੇਖਿਆ ਈ, ਕੀਕਣ ਲਗਰ ਵਾਂਗ ਵਧੀ ਏ ਦਿਨਾਂ ਵਿੱਚ। ਸੱਚ ਕਹਿੰਦੇ ਨੇ ਕੁੜੀਆਂ ਤੇ ਧਰੇਕਾਂ ਵਧਦਿਆਂ ਚਿਰ ਨਹੀਂ ਲਗਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ