ਕੁੱਤਾ ਭੌਕੇ ਬੱਦਲ ਗੱਜੇ, ਨਾ ਉਹ ਵੱਢੇ ਨਾ ਉਹ ਵੱਸੇ

- ਕਿਸੇ ਦੀ ਕਹੀ ਗੱਲ ਤੇ ਕੋਈ ਅਮਲ ਨਾ ਕਰਨਾ

ਸ਼ਰਨ ਦੀ ਮੰਮੀ ਉਸਨੂੰ ਆਉਣ ਵਾਲੇ ਪੱਕੇ ਪੇਪਰਾਂ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰਨ ਲਈ ਕਹਿੰਦੀ ਰਹਿੰਦੀ ਪਰ ਸ਼ਰਨ ਉੱਤੇ ਉਸਦਾ ਕੋਈ ਵੀ ਅਸਰ ਨਹੀਂ ਹੁੰਦਾ ਸ਼ਰਨ ਦੀ ਤਾਂ ਉਹ ਹਾਲ ਹੈ, ਕੁੱਤਾ ਭੌਂਕੇ ਬੱਦਲ ਗੱਜੇ , ਨਾ ਉਹ ਵੱਢੇ ਨਾ ਉਹ ਵੱਸੇ।

ਸ਼ੇਅਰ ਕਰੋ