ਕੁੱਟੀ ਚਿੜੀ ਕਪੂਰੀ ਨਾਉਂ

- (ਹੱਥ ਪਲੇ ਤਾਂ ਕੁਝ ਨਾ ਹੋਵੇ ਪਰ ਦਿਖਲਾਵਾ ਬੜਾ ਹੋਵੇ)

ਬੱਸ ਜੀ, ਨਾਂ ਨੂੰ ਵੱਡੇ ਨੇ, ਵਿੱਚੋਂ ਤਾਂ ਢੋਲ ਦਾ ਪੋਲ ਹੀ ਏ। 'ਕੁੱਟੀ ਚਿੜੀ, ਕਪੂਰੀ ਨਾਉਂ' ਵਾਲਾ ਹਿਸਾਬ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ