ਲਬ ਲਾਨ੍ਹਤ ਤੇ ਤਮਾਂ ਖਰਾਬ

- (ਲਾਲਚ ਬੁਰੀ ਬਲਾ ਹੈ)

ਉਹ ਵਿਚਾਰੀ ਗ਼ਰੀਬ ਸੀ। ਲਾਲਚ ਵਿੱਚ ਫਸ ਸਰਦਾਰਾਂ ਦੀ ਨੌਕਰਾਣੀ ਬਣ ਗਈ, ਉਸ ਨੂੰ ਕੀ ਪਤਾ ਸੀ ਕਿ ਉਸ ਨਾਲ ਕੀ ਬੀਤੇਗੀ ? 'ਲਬ ਲਾਨ੍ਹਤ ਤੇ ਤਮਾਂ ਖਰਾਬ' ਅੰਤ ਖੁਆਰ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ