ਲੱਭੀ ਚੀਜ਼ ਖੁਦਾਈ ਦੀ, ਨਾ ਧੇਲੇ ਦੀ ਨਾ ਪਾਈ ਦੀ

- (ਜਿਹੜੀ ਬੇ-ਮਾਲਕ ਚੀਜ਼ ਹੱਥ ਆ ਜਾਵੇ ਉਹ ਆਪਣੀ ਹੀ ਸਮਝਣੀ ਚਾਹੀਦੀ ਹੈ)

ਮੈਂ ਕਿਉਂ ਰੁਪਿਆ ਮੋੜ ਕੇ ਦੇਵਾਂ, 'ਲੱਭੀ ਚੀਜ਼ ਖੁਦਾਈ ਦੀ, ਨਾ ਧੇਲੇ ਦੀ ਨਾ ਪਾਈ ਦੀ।' ਮੈਂ ਕੋਈ ਚੋਰੀ ਥੋੜੀ ਕੀਤੀ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ