ਲੱਛਮੀ ਪੁੱਛਕੇ ਨਹੀਂ ਆਉਂਦੀ

- (ਧਨ ਆਉਣ ਲੱਗੇ ਤਾਂ ਆ ਹੀ ਜਾਂਦਾ ਹੈ)

ਧਨ ਆਉਣ ਲੱਗੇ ਤਦ ਅੰਨ੍ਹੇ ਵਾਹ ਆਉਂਦਾ ਹੈ । 'ਲੱਛਮੀ ਪੁੱਛ ਕੇ ਨਹੀਂ ਆਉਂਦੀ' ਸਿਆਣਿਆਂ ਸੱਚ ਹੀ ਆਖਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ