ਲਾਡ ਲਡਾਵੇ, ਪੁਤ ਵੰਜਾਵੇ

- (ਔਲਾਦ ਬਹੁਤਾ ਲਾਡ ਕਰਨ ਨਾਲ ਵਿਗੜ ਜਾਂਦੀ ਹੈ)

ਭੈਣ ਤੈਨੂੰ ਸਮਝਾ ਰਹੀ ਸਾਂ, ਕਿ ਪੁੱਤ ਨਾਲ ਬਾਹਲਾ ਲਾਡ ਨਾ ਕੀਤਾ ਕਰ ਵਿਗੜ ਜਾਵੇਗਾ । ਪਰ ਤੂੰ ਇਕ ਨਾ ਸੁਣੀ। ਸਿਆਣਿਆਂ ਨੇ ਐਵੇਂ ਤਾਂ ਨਹੀਂ ਆਖਿਆ 'ਲਾਡ ਲਡਾਵੇ, ਪੁਤ ਵੰਜਾਵੇ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ