ਲੱਦਿਆ ਕਹਾਰ ਤੇ ਸੱਖਣਾ ਘੁਮਿਆਰ

- (ਜਦ ਇਕ ਦਾ ਸੌਖ ਦੂਜੇ ਲਈ ਔਕੜ ਬਣ ਜਾਵੇ)

ਵੇਲੇ ਵੇਲੇ ਦੀ ਗੱਲ ਹੈ। ਅੱਜ ਮੇਰੇ ਸਿਰ ਭਾਰ ਕੱਲ੍ਹ ਤੇਰੇ ਸਿਰ। ਅਖੇ 'ਲੱਦਿਆ ਕਹਾਰ ਤੇ ਸੱਖਣਾ ਘੁਮਿਆਰ'। ਤੂੰ ਹੁਣ ਖਲਾਸ ਹੋ ਗਿਆ ਹੈਂ, ਮੇਰੇ ਸਿਰ ਜ਼ਿੰਮੇਵਾਰੀ ਸੁੱਟ ਕੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ