ਲਗ ਲੜਾਈਏ ਧੇਲੇ ਦਾ ਗੁੜ ਖਾਈਏ

- (ਜਦ ਕੋਈ ਮਾਮੂਲੀ ਜਿਹੇ ਲਾਭ ਲਈ ਲੜਾਈ ਲਈ ਕਾਹਲਾ ਹੋਵੇ)

ਕਾਂਗੜੇ ਦਾ ਰਾਜਾ ਲੜਨ ਲਈ ਬੜਾ ਉਤਾਵਲਾ ਜਾਪਦਾ ਹੈ, ਪਰ ਉਸ ਨੂੰ ਵਿੱਚੋਂ ਕੀ ਲੱਭੇਗਾ ? ਅਖੇ, 'ਲਗ ਲੜਾਈਏ, ਧੇਲੇ ਦਾ ਗੁੜ ਖਾਈਏ।'

ਸ਼ੇਅਰ ਕਰੋ

📝 ਸੋਧ ਲਈ ਭੇਜੋ