ਲਗੀ ਭੁੱਖ ਕੁਝ ਨਾ ਪੁੱਛ

- (ਭੁੱਖ ਹੋਰ ਸਭ ਕੁਝ ਭੁਲਾ ਦੇਂਦੀ ਹੈ)

'ਲਗੀ ਭੁੱਖ ਤੇ ਕੁਝ ਨਾ ਪੁੱਛ।' ਖਾਣ ਵੇਲੇ ਸਾਨੂੰ ਗੱਲਾਂ ਦੀ ਵਿਹਲ ਕਿੱਥੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ