ਲਗੀ ਜਾਣਨ ਦੋ ਜਣੇ, ਲੋਹਾ ਤੇ ਲੋਹਾਰ

- (ਜਿਸਨੂੰ ਪੀੜ ਹੁੰਦੀ ਹੈ, ਓਹੀ ਦੁਖ ਨੂੰ ਜਾਣਦਾ ਹੈ)

ਸੱਚ ਹੈ 'ਲਗੀ ਜਾਣਨ ਦੋ ਜਣੇ ਲੋਹਾ ਤੇ ਲੋਹਾਰ' ਜਿਸ ਨੂੰ ਖੇਦ ਹੀ ਨਾ ਪੁੱਜੇ, ਉਹ ਪੀੜਾ ਨੂੰ ਕੀ ਜਾਣੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ