ਲਗੀ ਕਾੜ ਕਰੇਂਦੀ ਹੈ

- (ਜਦ ਤਕੜੀ ਸੱਟ ਵਜੇ, ਤਦ ਚੀਕ ਚਿੰਘਾੜਾ ਪੈਂਦਾ ਹੀ ਹੈ)

ਮਿੱਤ੍ਰਾ 'ਲਗੀ ਕਾੜ ਕਰੇਂਦੀਏ ਦੁਖ ਜੂ ਸਿਰ ਆ ਪਏ।' ਰੋਵਾਂ ਨਾ ਤਾਂ ਕੀ ਕਰਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ