ਲਗੀ ਓੜ ਤੇ ਖੇਤੀ ਚੌੜ

- (ਮੀਂਹ ਨਾ ਪੈਣ ਤੇ ਫਸਲਾਂ ਮਰ ਜਾਂਦੀਆਂ ਹਨ)

ਮੀਂਹ ਪਏ ਨਹੀਂ, ਫਸਲਾਂ ਕਿੱਥੋਂ ਹੋਣ। 'ਲਗੀ ਓੜ ਤੇ ਖੇਤੀ ਚੌੜ।' ਸਾਡਾ ਕੀ ਕਸੂਰ ?

ਸ਼ੇਅਰ ਕਰੋ

📝 ਸੋਧ ਲਈ ਭੇਜੋ