ਲਗੀਆਂ ਦੇ ਪੰਥ ਨਿਆਰੇ

- (ਪ੍ਰੇਮੀਆਂ ਦਾ ਰਾਹ ਵੱਖਰਾ ਹੀ ਹੁੰਦਾ ਹੈ)

ਜਿਉਂ ਭਾਵੇ ਤਿਉਂ ਕਰੇ ਪਿਆਰਾ,
ਇਨ੍ਹਾਂ ਲਗੀਆਂ ਦਾ ਪੰਥ ਨਿਆਰਾ ।
ਰਾਤਾਂ ਦਿਹੈ ਧਿਆਨ ਤੁਹਾਰਾ,
ਜਿਉਂ ਭਾਵੇਂ ਤਿਉਂ ਤਾਰੀਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ